Where Look Lyrics- R Nait

ਵੈਰੀ ਮਾਰਦੇ ਆ ਧੁਆ
ਮੁੰਡਾ ਕੜਦਾ ਦਾ ਏ ਅੱਗ
ਹੋ ਤੈਨੂੰ ਘੇਰਨੇ ਨੁ ਫਿਰਦਾ ਏ

ਆ ਗੀਦੜਾਂ ਦਾ ਵਘ
ਐਨਾ ਗੁੱਸਾ ਕਾਤੋ ਰਖਦਾ ਏ

ਚੇਹਰੇ ਤੇ ਕੁੜੇ ਚੇਹਰੇ ਤੇ ਕੁੜੇ
ਚੇਹਰੇ ਤੇ ਕੁੜੇ

ਵੇ ਦੱਸ ਦੁਨੀਆ ਦੀ ਨਿਗਾਹ ਕਿੱਥੇ

ਓਹ ਮੇਰੇ ਤੇ ਕੁੜੇ
ਹਾਏ ਵੇ ਦੁਨੀਆ ਦੀ ਨਿਗਾਹ ਕਿੱਥੇ
ਮੇਰੇ ਤੇ ਕੁੜੇ

ਹਾਏ ਵੇ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ ਮੇਰੇ ਤੇ ਕੁੜੇ ਮੇਰੇ ਤੇ ਕੁੜੇ ਮੇਰੇ ਤੇ ਕੁੜੇ

ਹਾਏ ਵੇ ਅੱਜ ਕਲ ਕਿੱਥੇ ਆ
ਟਰੇੰਡਿੰਗ-ਆਨ ਚ ਨੀ

ਵੇ ਗੁੱਡੀ ਅੰਬਰਾਂ ਚ ਰੱਖਦਾ ਏ
ਲੈਂਡਿੰਗ ਚ ਨੀ

ਵੇ ਗੁੱਡੀ ਅੰਬਰਾਂ ਚ ਰੱਖਦਾ ਏ
ਲੈਂਡਿੰਗ ਚ ਨੀ
ਹਾਏ ਵੇ ਮਿਲਣਾ ਹੋਵੇਂ ਜੇ ਤੈਨੂੰ
ਡੇਰੇ ਤੇ ਕੁੜੇ ਡੇਰੇਤੇ ਕੁੜੇ ਡੇਰੇ ਤੇ ਕੁੜੇ

ਵੇ ਦੱਸ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ

ਹਾਏ ਵੇ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ

ਹਾਏ ਵੇ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ ਮੇਰੇ ਤੇ ਕੁੜੇ

ਇੱਕ ਕਿਲਾ ਸੀ ਜਮੀਨ
ਹੋ ਐਂਟਰਟੀ ਤੇ ਮੇਰੇ
ਹਨ ਕਿਥੋਂ ਤੱਕ ਪਹੁੰਚ ਗਿਆ
ਆ century ਦੇ ਨੇੜੇ

ਹਨ ਕਿਥੋਂ ਤੱਕ ਪਹੁੰਚ ਗਿਆ
ਆ century ਦੇ ਨੇੜੇ
ਆ ਤੂੰ ਗਾਣੇ ਕਾਤੋ ਲਿਖਦਾ ਏ
ਛੇੜੇ ਤੇ ਕੁੜੇ ਛੇੜੇ ਤੇ ਕੁੜੇ ਛੇੜੇ ਤੇ ਕੁੜੇ
ਛੇੜੇ ਤੇ ਕੁੜੇ
ਵੇ ਦੱਸ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ

ਵੇ ਦੱਸ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ

ਹਾਂ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ ਮੇਰੇ ਤੇ ਕੁੜੇ

ਓ ਤੈਨੂੰ ਚਾਹ ਦੇਖ ਚੜਿਆ ਦੇਖ
ਜੈਲਸੀ ਕੁੜੇ
ਹਾਏ ਵੇ ਅਗਲਾ plan ਤੇਰਾ
ਆ LC ਕੁੜੇ
ਹਾਏ ਵੇ ਅਗਲਾ plan ਤੇਰਾ
ਆ LC ਕੁੜੇ
ਮੈਨੂੰ ਪਤਾ ਕੀਤੇ ਲਿਖਿਆ
ਖੇਡੇ ਤੇ ਕੁੜੇ ਖੇਡੇ ਤੇ ਕੁੜੇ ਖੇਡੇ ਤੇ ਕੁੜੇ ਖੇਡੇ ਤੇ ਕੁੜੇ
ਵੇ ਦੱਸ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ
ਵੇ ਦੱਸ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ

ਹਾਂ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ ਮੇਰੇ ਤੇ ਕੁੜੇ

ਓ ਚੱਲ ਬੱਸ ਕਰ ਹੋਰ ਇਕ ਅੰਤਰਾ ਏ ਹੋਰ
ਗਾਣੇ ਚਲਦੇ ਲੋਕਾਂ ਦੇ ਸਾਡਾ ਚਲਦਾ ਏ ਦੌਰ
ਵੇ ਗਾਣੇ ਚਲਦੇ ਲੋਕਾਂ ਦੇ ਮੇਰਾ ਚਲਦਾ ਏ ਦੌਰ
ਕਦੋ ਨਿਕਲਦਾ ਏ ਪਾਰ
ਨ੍ਹੇਰੇ ਤੇ ਕੁੜੇ ਨ੍ਹੇਰੇ ਤੇ ਕੁੜੇ ਨ੍ਹੇਰੇ ਤੇ ਕੁੜੇ ਨ੍ਹੇਰੇ ਤੇ ਕੁੜੇ
ਵੇ ਦੱਸ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ
ਵੇ ਦੱਸ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ
ਹਾਂ ਦੁਨੀਆ ਦੀ ਨਿਗਾਹ ਕਿੱਥੇ
ਓਹ ਮੇਰੇ ਤੇ ਕੁੜੇ ਮੇਰੇ ਤੇ ਕੁੜੇ