UNO  Lyrics- Karan Aujla

ਹੋ ਜੱਟਾਂ ਦੇ ਆਂ ਮੁੰਡੇ ਕੁੜੇ ਕੰਨਾਂ ਵਿੱਚ ਨੱਤੀਆਂ
ਹੋ ਜੱਟਾਂ ਦੇ ਆਂ ਮੁੰਡੇ ਕੁੜੇ ਕੰਨਾਂ ਵਿੱਚ ਨੱਤੀਆਂ
ਜਿਥੋਂ ਜੱਟ ਲੰਘਦੇ ਆ ਵੇਖਦੀ ਆ ਜੱਟੀਆਂ
ਜਿਥੋਂ ਜੱਟ ਲੰਘਦੇ ਆ ਵੇਖਦੀ ਆ ਜੱਟੀਆਂ

ਹੋ ਟੌਰ ਟੱਪਾ ਲਾ ਲਿਆ ਤੇ ਯਾਰਾਂ ਨੂੰ ਬਿਠਾ ਲਿਆ
ਥੋਡਾ ਆਪ ਖਾ ਲਿਆ ਤੇ ਯਾਰਾਂ ਨੂੰ ਖਵਾ ਲਿਆ
ਤੜਕੇ ਹੀ ਖਿੱਡ ਗਈ ਤੇ ਦਿਨ ਸੋਹਣਾ ਲੰਘਦਾ
ਨੀ ਆਪੇ ਹੀ ਫੜਾਉਂਦੀਆਂ ਮੈ ਨੰਬਰ ਨਹੀਂ ਮੰਗਦਾ

Hood ਨੀ ਏ ਉੱਤੇ ਵੇਖ ਘੋੜੇ ਕੁੱਤੇ ਵੇਖ
ਓਹਦੇ ਉੱਤੇ ਵੇਖ ਜੱਟ ਦਾ ਮਕਾਨ ਏ
ਪਿੰਡ-ਓ-ਸ਼ਹਿਰ ਸਾਨੂੰ ਪਏ ਵੈਰ ਸਾਨੂੰ
ਸਾਰੇ ਗੈਰ ਸਾਨੂੰ ਤੂੰ ਮੇਰੀ ਜਾਨ ਏ

ਹੋ ਵੇਖ ਲਾ ਹਟਾ ਕੇ ਕੁੜੇ ਮੈਥੋਂ ਤਾਂ ਨਹੀਂ ਹਟੀਆਂ
ਹੋ ਵੇਖ ਲਾ ਹਟਾ ਕੇ ਕੁੜੇ ਮੈਥੋਂ ਤਾਂ ਨਹੀਂ ਹਟੀਆਂ
ਤੇਰੇ ਨਾਲ ਗੱਲ ਕਰਾਂ ਤੂੰ ਤਾਂ ਕੁੜੇ lucky ਆਂ
ਤੇਰੇ ਨਾਲ ਗੱਲ ਕਰਾਂ ਤੂੰ ਤਾਂ ਕੁੜੇ lucky ਆਂ

ਹੋ ਜੱਟਾਂ ਦੇ ਆਂ ਮੁੰਡੇ ਕੁੜੇ ਕੰਨਾਂ ਵਿੱਚ ਨੱਤੀਆਂ
ਹੋ ਜੱਟਾਂ ਦੇ ਆਂ ਮੁੰਡੇ ਕੁੜੇ ਕੰਨਾਂ ਵਿੱਚ ਨੱਤੀਆਂ
ਜਿਥੋਂ ਜੱਟ ਲੰਘਦੇ ਆ ਵੇਖਦੀ ਆ ਜੱਟੀਆਂ
ਜਿਥੋਂ ਜੱਟ ਲੰਘਦੇ ਆ ਵੇਖਦੀ ਆ ਜੱਟੀਆਂ

ਓਹ ਸੀਧੀਏ ਨੀ ਸੀਧਿਆਂ ਨੂੰ ਸੀਧੇ ਰਾਹੀਂ ਪਾਈ ਦਾ
ਸੀਧਰੇ ਬੰਦੇ ਨੂੰ ਸੀਧਾ ਆਪਾਂ ਹੀ ਬਣਾਈ ਦਾ
ਬਣਿਆ ਸ਼ਰੀਰ ਕੁੜੇ ਆਲਸਾ ਨੀ ਮੰਗਦੀ
ਹੋ ਸਾਡੇ ਆਲੀ ਜੁੱਤੀ ਕੁੜੇ ਪਲੱਛਾ ਨੀ ਮੰਗਦੀ

ਹੋ full ਖਸਖਸ ਦੇ ਆਂ ਰਹਿੰਦੇ ਹੱਸਦੇ ਆਂ
ਤਾਹੀਓਂ ਦੱਸਦੇ ਆਂ ਮਿੱਤਰਾਂ ਨੂੰ care ਨਹੀਂ
ਰਹੀਏ ਕੱਲੇ ਕੱਲੇ ਥੋਡ਼ੀ ਬੱਲੇ ਬੱਲੇ
ਅਸੀਂ ਥੱਲੇ ਤੁਸੀਂ TC ਆਲਾ ਬੇਰ ਨੀ

Cafe-ਆਂ ਚ ਕੁੜੀਆਂ ਨਾ ਚਾਹ ਦੇ ਨਾਲ ਮਿੱਠੀਆਂ
Cafe-ਆਂ ਚ ਕੁੜੀਆਂ ਨਾ ਚਾਹ ਦੇ ਨਾਲ ਮਿੱਠੀਆਂ
ਹੋ ਔਜਲੇ ਨੇ ਐਦਾਂ ਦਿਲਾਂ hobby-ਆਂ ਨਹੀਂ ਰੱਖੀਆਂ
ਹੋ ਔਜਲੇ ਨੇ ਐਦਾਂ ਦਿਲਾਂ hobby-ਆਂ ਨਹੀਂ ਰੱਖੀਆਂ

ਹੋ ਜੱਟਾਂ ਦੇ ਆਂ ਮੁੰਡੇ ਕੁੜੇ ਕੰਨਾਂ ਵਿੱਚ ਨੱਤੀਆਂ
ਹੋ ਜੱਟਾਂ ਦੇ ਆਂ ਮੁੰਡੇ ਕੁੜੇ ਕੰਨਾਂ ਵਿੱਚ ਨੱਤੀਆਂ
ਜਿਥੋਂ ਜੱਟ ਲੰਘਦੇ ਆ ਵੇਖਦੀ ਆ ਜੱਟੀਆਂ
ਜਿਥੋਂ ਜੱਟ ਲੰਘਦੇ ਆ ਵੇਖਦੀ ਆ ਜੱਟੀਆਂ