Phone ਆ tap ‘ਤੇ, gun ਦੀ ਬੱਚੀ ਆ lap ‘ਤੇ
ਚਲਦੀ ਗੱਡੀ track ‘ਤੇ, ਲਾਗੇ ਨਾ ਲੱਗਦੇ ਓ
Phone ਆ tap ‘ਤੇ, gun ਦੀ ਬੱਚੀ ਆ lap ‘ਤੇ
ਚਲਦੀ ਗੱਡੀ track ‘ਤੇ
ਲਾਗੇ ਨਾ ਲੱਗਦੇ ਓ ਓ ਓ
Bag ਦੇਖ, bag ‘ਚ ਰੱਖੇ ਆ cash ‘ਤੇ
Cash ਨਾਲ ਚਲਦੀ ਐਸ਼ ਦੇਖ
ਐਸ਼ ਨਾ ਮੁਕਦੀ ਓ ਓ ਓ
Lap ‘ਤੇ, gun ਦੀ ਬੱਚੀ ਆ lap ‘ਤੇ
ਚਲਦੀ ਗੱਡੀ track ‘ਤੇ
ਲਾਗੇ ਨਾ ਲੱਗਦੇ ਓ ਓ ਓ
Bag ਦੇਖ, bag ‘ਚ ਰੱਖੇ ਆ cash ‘ਤੇ
Cash ਨਾਲ ਚਲਦੀ ਐਸ਼ ਦੇਖ ਐਸ਼ ਨਾ ਮੁਕਦੀ ਓ ਓ ਓ
ਜਿਵੇਂ ਮੈਂ Tate, bank ‘ਚ number ਆ eight
Holiday ਰੋਜ਼ ਆ paid ਜਿੱਥੇ ਵੀ ਜਾਵਾਂ ਮੈਂ laid, ਖੋਲਦੇ gate
ਜਿਵੇਂ ਮੈਂ Tate (Aey), bank ‘ਚ number ਆ eight. (Woo)
Holiday ਰੋਜ਼ ਆ paid (paid) ਜਿੱਥੇ ਵੀ ਜਾਵਾਂ ਮੈਂ laid, ਖੋਲਦੇ gate (ਖੋਲਦੇ gate, ਖੋਲਦੇ gate)
ਖਾਵਾਂ Caviar, charter ‘ਤੇ local ਜਾਵਾਂ chopper ‘ਤੇ
ਬੰਦੇ ਸੀ ਸ਼ਾਤਿਰ, ਜੋ ਦੱਸ ਕਿੱਥੋਂ oh topper ਨੇ
ਸਾਨੂੰ ਮੰਦੇ ਕਈ father ‘ਤੇ, ਅਸੀਂ ਮੰਦੇ ਕੋਈ order ਨੀ
Link’ਆ ਦੇ ਵਿਚ border ਨਈ, Jusse ਨੇ garder
ਦੌਲੇ ਦਾ size ਦੇਖ, gym ‘ਚ ਚਲਦਾ Nas ‘ਤੇ (Yeah)
Baby ਤੂੰ ਸੁਣਦੀ jazz ਏ
ਸਾਡੇ ਨਾਲ ਬਣ ਨੀ, no, no
Lap ‘ਤੇ, gun ਦੀ ਬੱਚੀ ਆ lap ‘ਤੇ
ਚਲਦੀ ਗੱਡੀ track ‘ਤੇ
ਲਾਗੇ ਨਾ ਲੱਗਦੇ ਓ ਓ ਓ
Bag ਦੇਖ, bag ‘ਚ ਰੱਖੇ ਆ cash ‘ਤੇ
Cash ਨਾਲ ਚਲਦੀ ਐਸ਼ ਦੇਖ ਐਸ਼ ਨਾ ਮੁਕਦੀ ਓ ਓ ਓ
| Song: | Top G |
| Singer(s): | Shubh |
| Musician(s): | Makdouble |
| Lyricist(s): | Shubh |
| Label(©️): | Shubh |