Sang Leh Gyi Lyrics- Kambi Rajpuria 

ਘੁੰਮਦੀ ਸੀ ਸੜਕ ਤੇ ਬੋਲੇ ਨਾ ਬੁਲਾਇਆ
ਮਾਰੂ ਗੀ ਕਰੰਟ ਜਿਵੇਂ ਲੱਗੇ ਹੱਥ ਲਾਇਆ

ਵੇਖੀ ਵੇਖੀ ਲੱਗਦੀ ਆ ਕਿੱਥੇ ਮੈਨੂੰ online
ਜੱਟੀ ਆ ਦੋਆਬੇ ਦੀ ਤੇ ਸਹਿਰ ਆ ਗੋਰਾਇਆ

ਘੱਟ ਘੱਟ ਪੀ ਗਈ ਜਦੋਂ ਖੜੀ ਬਾਰ ਕੋਲੇ
ਆਕੇ ਛੱਡ ਦੇ Repeat ਉੱਤੇ ਕਹਿੰਦੀ DJ ਕੋਲੇ
ਜਾਕੇ ਗਭਰੂ ਸ਼ਕੀਨ ਮੁੰਡਾ ਕਿਹਰੇ ਥਾ ਥਾ

ਪਹਿਲੇ ਪੈਗ ਨਾਲ ਓਹਦੀ ਸੰਗ ਲੈ ਗਈ
ਦੂਜਾ ਲਾਕੇ ਕਹਿੰਦੀ ਸਾਰੇ ਹੋ ਜਾਓ ਪਰਾ
ਪਹਿਲੇ ਪੈਗ ਨਾਲ ਓਹਦੀ ਸੰਗ ਲੈ ਗਈ
ਦੂਜਾ ਲਾਕੇ ਕਹਿੰਦੀ ਸਾਰੇ ਹੋ ਜਾਓ ਪਰਾ
ਪਹਿਲੇ ਪੈਗ ਨਾਲ ਓਹਦੀ ਸੰਗ ਲੈ ਗਈ
ਦੂਜਾ ਲਾਕੇ ਕਹਿੰਦੀ ਸਾਰੇ ਹੋ ਜਾਓ ਪਰਾ

ਰੱਬ ਦੀ ਗਵਾਹੀ ਹੁਸਨ ਇਲਾਹੀ ਤੇ
ਸਜ਼ਾ ਨਹੀਂ ਕੋਈ ਉਹਨੂੰ ਨੈਣ ਦੀ ਤਬਾਹੀ ਤੇ
ਨਖਰਿਆਂ ਪੱਟੀ ਤੇਰੇ ਓਹਨੇ ਹੀ ਹਾਏ ਨਖਰੇ
ਜਿੰਨੇ ਵਾਲੀ ਆਉਂਦੀ ਪਟਿਆਲਾ ਸ਼ਾਹੀ ਤੇ

Border ਤੋਂ ਪਾਰ ਵਾਲੀ ਨਾਗਣੀ ਜੋ ਕੀਤੀ ਮੇਰੀ
ਉਤਰ ਗਈ ਨੱਚਦੀ ਨੂੰ ਵੇਖ ਸਾਰੀ ਪੀਤੀ ਮੇਰੀ
ਤੋਰਾਂ ਗੱਲ ਰਿਸ਼ਤੇ ਦੀ ਕਿੱਥੇ ਤੇਰੀ ਮਾਂ

ਪਹਿਲੇ ਪੈਗ ਨਾਲ ਓਹਦੀ ਸੰਗ ਲੈ ਗਈ
ਦੂਜਾ ਲਾਕੇ ਕਹਿੰਦੀ ਸਾਰੇ ਹੋ ਜਾਓ ਪਰਾ
ਪਹਿਲੇ ਪੈਗ ਨਾਲ ਓਹਦੀ ਸੰਗ ਲੈ ਗਈ
ਦੂਜਾ ਲਾਕੇ ਕਹਿੰਦੀ ਸਾਰੇ ਹੋ ਜਾਓ ਪਰਾ
ਪਹਿਲੇ ਪੈਗ ਨਾਲ ਓਹਦੀ ਸੰਗ ਲੈ ਗਈ
ਦੂਜਾ ਲਾਕੇ ਕਹਿੰਦੀ ਸਾਰੇ ਹੋ ਜਾਓ ਪਰਾ

ਨੀ ਗੱਲ ਕੋਈ ਪਿਆਰ ਵਾਲੀ ਕਰ ਮੇਰੇ ਨਾਲ
ਹੋ ਜੂ ਗਾ ਮੈਂ ਟੱਲੀ ਥੋੜਾ ਲੜ੍ਹ ਮੇਰੇ ਨਾਲ
ਘੁੰਮਦੀ ਘੁਮਾਉਂਦੀ ਨੀ ਤੂੰ ਲੰਘ ਜਾਵੇ ਕੋਲੋ
ਹੋਕੇ ਜੋੜੀ ਪੂਰਾ ਨੱਚੂੰਗੀ ਤੂੰ ਖੜ੍ਹ ਮੇਰੇ ਨਾਲ

ਕਰਦੀ ਨਾ ਨਾ ਵੇਖੀ ਮਾਨ ਜਿਹਾ ਰੱਖ ਲੈ ਤੂੰ
ਪੱਬ ਨਾਲ ਪੱਬ ਕਿਹੜਾ ਮਿੱਤਰਾਂ ਨਾਲ ਚੱਕ ਲੈ ਤੂੰ
ਅੰਬਰਾਂ ਦੀ ਹੂਰ ਜਿਹੀ ਲੱਗੇ ਮੇਰੀ ਜਾਨ

ਪਹਿਲੇ ਪੈਗ ਨਾਲ ਓਹਦੀ ਸੰਗ ਲੈ ਗਈ
ਦੂਜਾ ਲਾਕੇ ਕਹਿੰਦੀ ਸਾਰੇ ਹੋ ਜਾਓ ਪਰਾ
ਪਹਿਲੇ ਪੈਗ ਨਾਲ ਓਹਦੀ ਸੰਗ ਲੈ ਗਈ
ਦੂਜਾ ਲਾਕੇ ਕਹਿੰਦੀ ਸਾਰੇ ਹੋ ਜਾਓ ਪਰਾ
ਪਹਿਲੇ ਪੈਗ ਨਾਲ ਓਹਦੀ ਸੰਗ ਲੈ ਗਈ
ਦੂਜਾ ਲਾਕੇ ਕਹਿੰਦੀ ਸਾਰੇ ਹੋ ਜਾਓ ਪਰਾ