RYDE OR DIE Lyrics – Chinna

ਕਰੀ ਧੋਖਾ ਨਾ, ਧੋਖੇ ਦੀ ਸਜ਼ਾ ਮੌਤ ਸੋਹਣਿਆ
ਮੇਰੇ ਤਿੰਨ ਵੀਰ ਤਿੰਨੋ ਜਣੇ Goat ਸੋਹਣਿਆ
ਸ਼ੌਂਕ ਨਾਲ ਰੱਖਦਾ ਮੈਂ Goat ਰਾਲ੍ਹ ਕੇ
ਤੇ ਸ਼ੌਂਕ ਨਾਲ ਰੱਖਦਾ ਮੈਂ ਚੁੱਲ੍ਹੇ ਚਾੜ੍ਹ ਕੇ

ਜੋੜ ਮੋਢੇ ਨਾਲ ਮੋਢਾ, ਤੇਰੇ ਨਾਲ ਖੜੂੰਗੀ
ਦਗਾ ਕਰੇਂਗਾ ਤਾਂ ਗੁੱਸਾ ਦੇਖ ਲਵੀ ਕੌਰ ਦਾ
ਘੋੜਾ ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ

ਘੋੜਾ ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਘੋੜਾ ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ

ਐਵੇਂ ਅੱਖਾਂ ਮੇਰੇ ਕੋਲੋਂ ਟੇਰਦਾ ਫਿਰੇ
ਗੱਲ ਗੱਲ ਉੱਤੇ ਐਵੇਂ ਵੇਰਦਾ ਫਿਰੇ
ਓਹ ਮੰਗੇ ਕਾਹਤੋਂ ਸਾਥੋਂ Information-ਆਂ
ਬਿੱਲੋ ਸਾਨੂੰ ਨਾ ਪਸੰਦ Interrogation-ਆਂ

ਮੈਨੂੰ ਨਾ ਗਵਾ ਲਈ ਨੀ, ਤੂੰ ਸਿਰ ਚੜ੍ਹ ਕੇ
ਮੈਨੂੰ ਨਹੀਂ ਪਸੰਦ ਨਿੱਤ ਨਿੱਤ ਝੜਪਾਂ
ਸਾਂਭ ਲਾ ਰਕਾਣੇ ਜੇ ਤੂੰ ਸਾਂਭ ਸਕਦੀ
ਗਭਰੂ ਤੇ ਲੱਗਦੀ ਏ ਨਿੱਤ ਸ਼ਰਤਾਂ

ਸਾਂਭ ਲਾ ਰਕਾਣੇ ਜੇ ਤੂੰ ਸਾਂਭ ਸਕਦੀ
ਗਭਰੂ ਤੇ ਲੱਗਦੀ ਏ ਨਿੱਤ ਸ਼ਰਤਾਂ
ਸਾਂਭ ਲਾ ਰਕਾਣੇ ਜੇ ਤੂੰ ਸਾਂਭ ਸਕਦੀ
ਗਭਰੂ ਤੇ ਲੱਗਦੀ ਏ ਨਿੱਤ ਸ਼ਰਤਾਂ

ਕਿਦਾਂ ਹੋਜੇਂਗਾ ਫਰਾਰ ਪਾਕੇ ਪਿੰਡ ਕੋਠੀਆਂ
ਕਿਦਾਂ ਹੋਜੇਂਗਾ ਫਰਾਰ ਕਰ ਗੱਲਾਂ ਮੋਟੀਆਂ
ਤੇਰੇ ਮਾੜੇ ਟਾਈਮ ਵਿੱਚ ਤੇਰਾ ਸਾਥ ਦਿੱਤਾ ਯਾ
ਕਿਥੋਂ ਹੋਜੇਂਗਾ ਫਰਾਰ ਮੈਥੋਂ ਖਾ ਕੇ ਰੋਟੀਆਂ

Purse ਚ ਪਾਈਆਂ ਨੇ ਮੈਂ ਹਥਕੜੀਆਂ
ਕੱਢ ਦਵਾ ਵੈਰ ਵੱਡੇ ਵੱਡੇ ਚੋਰ ਦਾ
ਘੋੜਾ ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ

ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ

ਓਹ ਸਿੱਧਾ ਸਰਕਾਰਾਂ ਨਾਲ ਮੱਥਾ ਲੱਗਦਾ
ਵੱਡਾ ਜਿਗਰਾ ਚਾਹੀਦਾ ਮੇਰੇ ਕੰਮ ਲਈ
ਤੇਰੇ ਦੀਆਂ Shooter-ਆਂ ਲਈ ਰੱਖਾਂ Uzi-ਆਂ
ਤੇ ਮੈਂ Red Wine ਚੱਕੀ ਤੇਰੀ Mum ਲਈ

ਜਿੱਤੀ ਆ Chicago ‘ਚ ਮੈਂ ਸਰਪੰਚੀ-ਆ
ਮਾਝੇ ਆਲੇ ਮਾਰਦੇ ਨੀ ਐਵੇਂ ਬੱਡਕਾਂ
ਸਾਂਭ ਲਾ ਰਕਾਣੇ ਜੇ ਤੂੰ ਸਾਂਭ ਸਕਦੀ
ਗਭਰੂ ਤੇ ਲੱਗਦੀ ਏ ਨਿੱਤ ਸ਼ਰਤਾਂ

ਘੋੜਾ ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਸਾਂਭ ਲਾ ਰਕਾਣੇ ਜੇ ਤੂੰ ਸਾਂਭ ਸਕਦੀ
ਗਭਰੂ ਤੇ ਲੱਗਦੀ ਏ ਨਿੱਤ ਸ਼ਰਤਾਂ