Ruger Lyrics – Shubh

JayB on the track

ਲੱਗਾ ਗੁੱਟ ਉੱਤੇ ਲੱਖ ਤੇ ਆ Ruger ਆ ਲੱਕ ਤੇ
ਮੈਂ ਮੱਲੋ ਮੱਲੀ ਚੱਕ ਤੇ ਆ ਵਹਮ ਕਿੰਨੇ (ਵਹਮ ਕਿੰਨੇ)
ਮਾੜੇ ਬੰਦੇ ਆ ਬੇਸ਼ੱਕ ਪੁੱਠਾ ਚਲਦਾ ਐ luck
ਦੱਸੇ body ਉੱਤੇ ਟੱਕ ਸਾਡੇ ਵੈਰ ਕਿੰਨੇ (ਵੈਰ ਕਿੰਨੇ)
ਲੱਗਾ ਗੁੱਟ ਉੱਤੇ ਲੱਖ ਤੇ ਆ Ruger ਆ ਲੱਕ
ਮੈਂ ਮੱਲੋ ਮੱਲੀ ਚੱਕ ਤੇ ਆ ਵਹਮ ਕਿੰਨੇ (ਵਹਮ ਕਿੰਨੇ)
ਮਾੜੇ ਬੰਦੇ ਆ ਬੇਸ਼ੱਕ ਪੁੱਠਾ ਚਲਦਾ ਐ luck
ਦੱਸੇ body ਉੱਤੇ ਟੱਕ ਸਾਡੇ ਵੈਰ ਕਿੰਨੇ

ਜਿਹੜਾ paper’ਆ ਚ fail ਸੀ ਉਹ ਜ਼ਿੰਦਗੀ ਚ ਪਾਸ
ਨੀ ਐ ਬੱਦਲ’ਆ ਚ ਬੈਠਾ ਗੀਤ ਲਿਖਾ first class ਚ
Ice ਰੱਖਾ ਗੱਲ ਚ ਪਾਣੀ ਸਾਡਾ glass ਚ
Game ਫੜੀ ਆ ਹੱਥ ਚ ਬਵੰਜਾ ਪੱਤੇ ਤਾਸ਼ ਚ

ਨੀ B-town ਦੇਰੇ lake ਦੇ ਕੰਢੇ ਘਰ (Ahan)
ਐਥੇ ਫਿਰਰਦਾ ਕੱਲਾ ਰੱਖਾ ਕਿਸੇ ਦਾ ਨੀ ਡਰ (ਕਿਸੇ ਦਾ ਨੀ)
ਬਿੱਲੋ ਚੱਕ ਲੈ ਜੇਹ ਕਾਲ ਪਤੇ ਦੀ ਗੱਲ ਕਰ
ਹਜੇ ਐਨੀ ਜੋਗੀ ਹੋਈ ਨੀ ਮੇਰੇ ਸਿਰ ਤੇ ਨਾ ਚੜ

ਲੈ ਫਿਰ ਸੁਣ, ਲੈ ਫਿਰ ਸੁਣ ਮੇਰਾ ਇੱਕੋ ਐ flow
ਸੁਣਦੇ ਵੀ ਓਹ ਤੇ ਸੜਦੇ ਵੀ ਓਹ ਆਵਾ mic ਤੇ ਜੋ ਦੋ
ਮੈਨੂੰ ਕਲਾਕਾਰ ਪੁੱਛਣ ਕਿਵੇਂ ਕਰਦਾ compo

ਲੱਗਾ neck ਉੱਤੇ JP, deck ਉੱਤੇ Debi
ਲੀੜੇ ਲੱਤੇ ਦੇਸੀ , ਕਦੇ Rollie, ਕਦੇ AP (ਕਦੇ Rollie, ਕਦੇ AP)
ਲਾਵਾਂ ਮੂੰਹ ਉੱਤੇ ਚੇਪੀ
ਨਵਾ ਬੰਦਾ ਨਾ crew ਚ, ਨਾ ਘਟਾ ਦਿੰਦੇ ਭੇਤੀ

ਐਥੇ ਲਾਏ ਪੱਕੇ ਜੋੜ, ਕਿਸੇ ਦੀ ਨਾ ਲੋੜ
ਜਿਵੇਂ ਬੁੱਕਦਾ ਆ Ford, ਸੱਚੀ ਰੱਬ ਵੱਲੋਂ ਥੋੜ ਨੀ ਆ
ਸਿਰ ਤੇ ਨਾ load, ਇਹ ਪਹਿਲਾ episode
ਲੱਗੇ sold-out shows, ਅਜੇ ਵੀ ਕੋਈ ਤੋੜ ਨੀ ਆ

ਗੁੱਟ ਉੱਤੇ ਲੱਖ ਤੇ ਆ Ruger ਆ ਲੱਕ ਤੇ
ਮੈਂ ਮੱਲੋ ਮੱਲੀ ਚੱਕ ਤੇ ਆ ਵਹਮ ਕਿੰਨੇ (ਵਹਮ ਕਿੰਨੇ)
ਮਾੜੇ ਬੰਦੇ ਆ ਬੇਸ਼ੱਕ ਪੁੱਠਾ ਚਲਦਾ ਐ luck
ਦੱਸੇ body ਉੱਤੇ ਟੱਕ ਸਾਡੇ ਵੈਰ ਕਿੰਨੇ (ਵੈਰ ਕਿੰਨੇ)
ਲੱਗਾ ਗੁੱਟ ਉੱਤੇ ਲੱਖ ਤੇ ਆ Ruger ਆ ਲੱਕ
ਮੈਂ ਮੱਲੋ ਮੱਲੀ ਚੱਕ ਤੇ ਆ ਵਹਮ ਕਿੰਨੇ (ਵਹਮ ਕਿੰਨੇ)
ਮਾੜੇ ਬੰਦੇ ਆ ਬੇਸ਼ੱਕ ਪੁੱਠਾ ਚਲਦਾ ਐ luck
ਦੱਸੇ body ਉੱਤੇ ਟੱਕ ਸਾਡੇ ਵੈਰ ਕਿੰਨੇ

ਕਾਲੀ ਐਨਕਾਂ ਅੱਖ ਤੇ, ਕਦੇ ਛੱਡਿਆ ਨੀ ਹੱਕ
ਅਸੀਂ ਬਾਕੀਆਂ ਤੋਂ ਵੱਖ, ਕਿੱਥੇ ਕੰਮ ਜਿੰਨੇ
ਕਰੀ ਨਾ ਬਕ-ਬਕ, ਬਿਨਾ ਬੋਲਿਆ ਹੀ ਰੱਖ
ਤੇ ਐਥੇ ਰੋਲਕੇ ਰਖਤੇ, ਪਤਾ ਨੀ ਕਿੰਨੇ

ਲੱਗਾ ਗੁੱਟ ਉੱਤੇ ਲੱਖ ਤੇ ਆ Ruger ਆ luck
ਦੇਵਾਂ ਮੱਲੋ ਮੱਲੀ ਚੱਕ ਤੇ ਆ ਵਹਮ ਕਿੰਨੇ
ਮਾੜੇ ਬੰਦੇ ਆ ਬੇਸ਼ੱਕ ਪੁੱਠਾ ਚਲਦਾ ਐ luck
ਦੱਸੇ body ਉੱਤੇ ਟੱਕ ਸਾਡੇ ਵੈਰ ਕਿੰਨੇ

ਸਾਡੇ ਵੈਰ ਕਿੰਨੇ