Routine Lyrics- Shubh

ਕਾਟੋ ਫੁੱਲਾਂ ਉੱਤੇ ਰੱਖਦੇ
ਪਾਉਂਦਾ ਮੋਰ ਪਹਿਲਾਂ ਪੱਟ ਤੇ
ਸ਼ੌਂਕ ਅਥਰੇ ਆ ਜੱਟ ਦੇ
ਜਿਹੜੇ ਬੋਲਦੇ ਸੀ ਹੱਟ ਕੇ, ਜੋ ਨਿਕਲੇ ਸੀ ਡੱਕ ਕੇ
LV ਆ ਲੱਕ ਤੇ (LV ਆ ਲੱਕ ਤੇ)
Gucci ਲਿਸ਼ਕਦੀ ਅੱਖ ਤੇ (ਲਿਸ਼ਕਦੀ ਅੱਖ ਤੇ)
ਥੱਲੇ ਗੱਲ ਨਾ ਕੋਈ ਲੱਖ ਦੇ
ਛੱਡ ਪੁੱਛ ਪੜਤਾਲ, ਨੀ ਤੂੰ ਹੋਇਆ ਸਾਡੇ ਪੱਖ ਤੇ

ਵੇਹਲੀ ਆ ਮੰਡੀਰ , ਨਾ ਕੋਈ ਡੱਕਾ ਤੋੜਦੇ (ਡੱਕਾ ਤੋੜਦੇ)
ਗੇੜੀ ਲਾਉਣੀ ਪੁੱਛੀਐ ਤਾਂ ਖੜੇ door ਤੇ
ਯਾਰੀਆਂ ਦੇ ਪੱਕੇ ਆ, ਨਾ ਕਿਹਾ ਮੋੜ ਤੇ (ਅਹਾਂ)
ਕੰਮ ਅਡੇਆ ਤੇ ਕੱਢੀਏ ਡੰਡੇ ਦੇ ਜੋਰ ਤੇ (ਆਜਾ )
ਬਿਲੋ, ਕੁੜਤੇ ਪਜਾਮੇ ਚਿੱਟੇ ਵੱਟ ਨੀ ਕੋਈ
ਇੱਕ ਤੋਂ ਇੱਕ ਸਾਲਾ ਘੱਟ ਕੀ ਕੋਈ (No)
ਨਾਲ ਦਿਲ ਦੇ ਆ ਰਾਜੇ, ਬੰਦਾ ਖਚ ਨੀ ਕੋਈ
ਘਰੋਂ ਨਿਕਲੇ ਆ ਬਚ ਕੇ ਤੇ ਕੈਫੇ ਡੇਰੇ ਲਗਦੇ (ਆਉ )

ਓਹ ਮੋਰ ਦਿਸੇ ਪੱਟ ਤੇ
ਕਾਟੋ ਫੁੱਲਾਂ ਉੱਤੇ ਰੱਖਦੇ
ਜਾ ਕੇ ਪਹਿਲੀ ਥਾਂ ਮਲੱਕ ਦੇ
ਜਿਹੜੇ ਬੋਲਦੇ ਸੀ ਹੱਟ ਕੇ, ਜੋ ਨਿਕਲੇ ਸੀ ਡੱਕ ਕੇ
LV ਆ ਲੱਕ ਤੇ (LV ਆ ਲੱਕ ਤੇ)
Gucci ਲਿਸ਼ਕਦੀ ਅੱਖ ਤੇ (Gucci ਲਿਸ਼ਕਦੀ ਅੱਖ ਤੇ)
ਥੱਲੇ ਗੱਲ ਨਾ ਕੋਈ ਲੱਖ ਦੇ
ਛੱਡ ਪੁੱਛ ਪੜਤਾਲ, ਨੀ ਤੂੰ ਹੋਇਆ ਸਾਡੇ ਪੱਖ ਤੇ

ਓ ਓ ਓ ਓ ਓ ਓ ਓ ਓ ਓ ਆਏ ਹਾਏ

ਹਾਜ਼ਰ ਜਵਾਬੀ ਮੁੰਡੇ ਕਰਦੇ ਖਰਾਬੀ
ਕਦੇ ਬੰਦੇ Swagy, ਕਦੇ ਤੌਰ ਆ ਨਵਾਬੀ
Nature ਮਜਾਕੀਆਂ, ਨਾ ਕਰਦੇ ਚਲਾਕੀ
ਸਾਰੇ ਲੁੱਟਦੇ ਨਜ਼ਾਰੇ, ਪੱਟੂ ਪੂਰੇ ਆ ਸਵਾਦੀ
ਓਹ ਦੁੱਧ ਮੱਖਣ ਦੇ ਪੱਟੇ , ਅੰਨੀ ਜਾਨ ਨੀ
ਕਿਸੇ ਬਾਹਰ ਲਈ ਕਰੰਸੀ ਵਾਂਗੂ ਚਲੇ ਨਾਮ ਨੀ (ਚਲੇ ਨਾਮ)
ਕੋਈ ਬੋਲ ਕੇ ਦਿਖਾ ਦੇ, ਅੱਗੇ ਫੰਨੇ ਖਾਨ ਨੀ
ਘਰੇ ਮਾਂ ਦੇ ਆ ਲਾਡਲੇ, ਤੇ ਬਾਪੂ ਕੋਲੋਂ ਡਰਦੇ

ਮੋਰ ਦਿਸੇ ਪੱਟ ਤੇ (ਬੁੱਰਾਹ )
ਕਾਟੋ ਫੁੱਲਾਂ ਉੱਤੇ ਰੱਖਦੇ
ਸ਼ੌਂਕ ਅੱਥਰੇ ਆ ਜੱਟ ਦੇ
ਜਿਹੜੇ ਬੋਲਦੇ ਸੀ ਹੱਟ ਕੇ, ਜੋ ਨਿਕਲੇ ਸੀ ਡੱਕ ਕੇ
LV ਆ ਲੱਕ ਤੇ (LV ਆ ਲੱਕ ਤੇ)
Gucci ਲਿਸ਼ਕਦੀ ਅੱਖ ਤੇ (Gucci ਲਿਸ਼ਕਦੀ ਅੱਖ ਤੇ)
ਥੱਲੇ ਗੱਲ ਨਾ ਕੋਈ ਲੱਖ ਦੇ (ਗੱਲ ਨਾ ਕੋਈ ਲੱਖ ਦੇ)
ਛੱਡ ਪੁੱਛ ਪੜਤਾਲ, ਨੀ ਤੂੰ ਹੋਇਆ ਸਾਡੇ ਪੱਖ ਤੇ

ਓ ਓ ਓ ਓ ਓ ਓ ਓ ਓ ਓ ਆਏ ਹਾਏ