Yeah, top ‘ਤੇ ਚਲਣ ਦੀ ਆਦਤ ਪਾ ਲਈ
Diss’ਆ ਮਾਰ ਚਲਦੇ ਇਹ rapper ਜਾਲੀ
ਕਿਹਦੀ ਥੱਲੇ follow ਕਰਦੀ ਦੁਨਾਲੀ
ਮੈਂ ਹਿੱਕਾ ‘ਤੇ ਬਾਲਾ ਦੀਵੇ happy ਦੀਵਾਲੀ
ਐਸੀ ਵੈਸੀ ਚੀਜ਼ ਨੀ, ਮੈਂ ਜਾਂਚ ਕਰਾ ਲਈ
ਕਾਲਜੇ ਫੂੰਕੇ ਜਿਵੇਂ ਫੂੰਕਦੀ ਪਰਾਲੀ
ਨਵਾਂ ਮੈਂ ਨਵੀਂ tape ਆ ਨਵੇਂ ਸਾਲ ਲਈ
Flow ਦਾ ਨਾ ਤੋੜ, ਜਿਵੇਂ AK-47
(flow ਦਾ ਨਾ ਤੋੜ, ਜਿਵੇਂ AK-47)
(flow ਦਾ ਨਾ ਤੋੜ, ਜਿਵੇਂ AK-47)
ਲੱਭੇ ਜੋ ਮੇਰੇ ਪੱਕੇ fan
ਕੱਢ copy ਮੇਰੇ ਮੰਗਦੇ sign
ਕਈ ਡਰਦੇ ਮੈਨੂੰ ਕਰਦੇ ban
ਮੈਂ ਗਾਡ਼ਾ line, ਤੋੰ ਲੁੱਟਦਾ chain
I’m 100 by 100, ਕਹਿੰਦੇ OG oh
ਮੈਂ rap ਦਾ ਚੱਕਿਆ ਠੇਕਾ bro
ਇਹ ਨਵੇਂ rapper ਬੜੇ ਚਲਦੇ slow
ਕਰੋ follow ਮੇਰਾ ਚੀਤਾ flow
ਨਾ ਨਿਕਲੇ ਗਾਣਾ ਮੇਰਾ chart’ਆਂ ਚੋਂ
ਬਹਿ ਜਾਏ ਦਿਲ ‘ਤੇ ਜਾਕੇ ਮੇਰੀ ਬਾਤਾਂ ਜੋ
ਮੈਂ ਕਰਦਾ ਕੰਮ, ਕੀ baby you don’t know
City ਕਰਦਾ ਜਾਮ, ਜਿੱਥੇ ਕਰਦਾ show
ਕੱਠੇ ਹੋ ਜਾਓ, ਮੇਰਾ ਲੱਭਿਆ ਨਾ ਤੋੜ
ਇਹ mod repeat ‘ਤੇ ਲੱਗਦਾ main dope
ਇਹ cheat GTA ਦਾ ਲੱਗਿਆ ਏ code
ਮੈਂ ਬਣਿਆ Punjabi rap ਦਾ god
ਜੋ ਕੱਟਦਾ ਮੂੰਹ ‘ਚ ਸਾਰੇ fact ਓ
ਚਾਹੇ ਮੰਗ ਲਾ ਮੇਰੇ ਤੋਂ, ਦਵਾਂ fucks no
ਮੈਨੂੰ common ਲੱਗਦਾ flex ਜੋ
ਨੀ ਤੇਰੀ income low ਮੇਰੇ tax ਤੋਂ
ਨੀ ਲੱਗੇ cheques ਜੋ, main ਕਰਾ tapecord
ਕਿੰਨੇ ਕਰਤੇ ਦੁਬਾਰਾ ‘ਤੇ ਪਲਕੇ add
ਗਾਣਾ ਕਰਤਾ kill, ਜੋ ਲਵਾ gap rat
ਸਾਲੇ ਮੈਨੂੰ ਸਿਖਾਉਣ ਨੂੰ ਫਿਰਦੇ rap
ਸੁਣ ਮੈਨੂੰ ਸੁਣ, ਸਿੱਖ ਹੁੰਦਾ ਆ rap ਕੀ
Sick bars ਮਾਰਾ, sick ਕਰਦਾ ਮੈਂ ramp ਕੀ
ਜਿੱਥੇ ਜਾਂਦੇ ਦੇਖ ਗੱਲ ਲੱਗੇ fan ਨੀ
ਇਹ ਘੜੀ ਕਰੇ ਦੱਸੇ ਮੇਰਾ time ਨੀ
ਖੜ ਗਿਆ ਨਾਲ ਸਾਡੇ, ਓਹੀ ਜੋ ਬੈਨ ਨੀ
ਪੈਦਲ ਦਿਮਾਗ’ਓਂ, ਜਿਹੜੇ ਸਾਡੇ ਨਾਲ ਖੈਣ ਨੀ
ਪੈਸੇ ਲਾਵਾਂ views ‘ਤੇ, ਮੇਰਾ ਕੋਈ plan ਨੀ
ਮਨਮਰਜ਼ੀ ‘ਤੇ ਚੱਲਾਂ, label ਨਾਲ sign ਨੀ
| Song: | Reckless |
| Singer(s): | Shubh |
| Musician(s): | Makdouble |
| Lyricist(s): | Shubh |
| Label(©️): | Shubh |