ਨਾ ਨਾ ਰਾ ਨਾ ਨਾ ਰਾ ਨਾ ਨਾ ਰਾ ਨਾ ਨਾ ਰਾ ਨਾ ਨਾ ਰਾ
Desi Crew
Desi Crew
Desi Crew
ਪੁੱਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾ ਮੁਟਿਆਰੇ
ਪੁੱਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾ ਮੁਟਿਆਰੇ
ਨਿ ਮੁੰਡਾ ਰਾਤੀ ਗਿੰਨ ਦਾ ਤਾਰੇ
ਦਿਨੇ ਗੱਲੀ ਚ ਗੇੜਿਆ ਮਾਰੇ
ਜੱਟ ਜਿੱਤਾ ਦਾ ਸੀ ਸ਼ੋੰਕੀ
ਜੋ ਜਾਣ ਤੇਰੇ ਤੋ ਹਾਰੇ
ਪੁੱਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾ ਮੁਟਿਆਰੇ
ਪੁੱਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾ ਮੁਟਿਆਰੇ
ਪੁੱਛ ਦਿਲ ਨੂੰ
ਓਹ ਭੋਲੇ ਭਾਲੇ ਜੱਟ ਤੇ ਇਨਾ ਜ਼ੁਲਮ ਨਾ ਮੇਰੀ ਜਾਨ ਕਰੋ
ਹੱਸਨਾ ਦੇ ਮਾਲਕ ਹੋ ਸੱਜਣ ਸਾਡੇ ਤੇ ਇਹਸਾਨ ਕਰੋ
ਓਹ ਦੁੱਕੀ ਟਿਕੀ ਦੂਰ ਰਹੋਗੀ ਮਹਿੰਗੇ ਮੁੱਲ ਦੀ ਜੱਟੀ ਠੋ
ਥੋੜਾ ਜਾ ਤੁਸੀਂ ਦਿਲ ਦੇ ਨੇੜੇ ਭੇਣੀ ਆਲਾ ਖਾਣ ਕਰੋ
ਜੱਟ ਦੁਨੀਆਂ ਤੋਂ ਨੀ ਡਰਦਾ ਥੋਡੀ Yes ਦੀ wait ਆ ਕਰਦੀ
ਨੀ ਫਿਰ ਦੇਖੀ ਟਕੁਆ ਵਰਦਾ
ਸਦਾ ਲੱਕ ਜੇ ਮੈਚ ਨੀ ਕਰਦਾ
ਤੇਰੇ ਤੋਂ ਕਾਦਾ ਪਰਦਾ
ਤੇਰੇ ਸ਼ਹਿਰ ਚ ਹੋਣ ਗੇ ਕਾਰੇ
ਪੁੱਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾ ਮੁਟਿਆਰੇ
ਪੁੱਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾ ਮੁਟਿਆਰੇ
ਪੁੱਛ ਦਿਲ ਨੂੰ
ਓਹ ਸਿਰ ਤੋ ਲੰਗਿਆ ਪਾਣੀ ਬੱਲੀਏ
ਪੁੱਲਾ ਥਿਲੋ ਦੀ ਕਰਨਾ ਆਉਂਦਾ
ਮੋਢਿਆਂ ਉੱਤੋਂ ਥੁੱਕ ਜੇ ਕੋਈ ਚੱਕ ਗੋਡਿਆਂ ਥੱਲੇ ਧਰਨਾ ਆਉਂਦਾ
ਓਹ ਸਾਨੂੰ ਮਾਰਨ ਵਾਲੇ ਮਰ ਗਏ
ਕੁਡੀ ਬਿਮਾਰੀ ਕੱਤੇ ਦੀ
ਪਰ ਜਿਥੇ ਜੱਟ ਦਾ ਦਿਲ ਮਿਲ ਜਵੇ ਉਥੇ ਸਾਨੂੰ ਮਰਨਾ ਆਉਂਦਾ
ਨੀ ਤੂੰ ਆਉਂਦੇ ਜਿਹੜਾ ਆਉਂਦਾ
ਕੱਲਾ ਸਮਝੀ ਨ ਜੱਟ ਗੋਂਦਾ
ਨੀ ਬਸ ਲੜਨਾ ਨਈ ਮੈਂ ਚਾਉਂਦਾ
ਬੇਬੀ ਡਰਨ ਆ ਤੂੰ ਜੱਟ ਜੀਉਂਦਾ
ਨੀ ਬਸ ਥੱਪੜਾਂ ਨਾਲ ਸਮਝਾਉਂਦਾ
ਐਵੇ fire ਨਹੀਂ ਫੋਕੇ ਮਾਰੇ
ਪੁੱਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾ ਮੁਟਿਆਰੇ
ਪੁੱਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾ ਮੁਟਿਆਰੇ
ਪੁੱਛ ਦਿਲ ਨੂੰ ਮੇਰੇ ਬਾਰੇ
ਇੱਕ ਵਾਰੀ ਤਾ ਮੁਟਿਆਰੇ
ਪੁੱਛ ਦਿਲ ਨੂੰ
| Song: | Puch Dil Nu |
| Singer(s): | Khan Bhaini |
| Musician(s): | Desi Crew |
| Lyricist(s): | Khan Bhaini |
| Label(©️): | White Hill Music |