ਜਾਨਤੇ ਥੇ ਤੋਂ ਹਮ ਤੁਝਕੋ ਕਸਮ ਸੇ
ਐਸਾ ਹੀ ਥਾਂ ਪਹਿਲੇ ਭੀ ਤੋਂ ਕਸਮ ਸੇ
ਲੁਕ ਲੁਕ ਮੈਂ ਰੋਈ ਜਾਵਾਂ fucked up ਮੈਂ ਸੋ ਵੀ ਨਾ ਪਾਵਾਂ
ਕਿਤਾ ਕੀ ਦੱਸ ਤੂੰ ਮੇਰੇ ਨਾਲ ਵੇ
ਪਾਗਲ ਤੇ fucked ਜਮਾਨਾ
ਜਾਵਾਂ ਤੇ ਕਿੱਧਰੇ ਜਾਵਾਂ
ਦਿਲ ਮੇਰਾ over you ਚਲ ਹੱਟ ਪਰੈ
ਓ ਤੈਨੂੰ ਕਦਰ ਨਈਂ ਮੇਰੀ
ਕੀ ਔਕਾਤ ਸੀ ਤੇਰੀ
ਮੇਰੀ ਗਲੀਆਂ ਵਿੱਚੋਂ ਲੰਗੀ ਅੱਜ
ਬਾਰਾਤ ਸੀ ਤੇਰੀ
ਓਹ ਤੈਨੂੰ ਸ਼ਰਮ ਨਾ ਆਏ
ਇਜ਼ਤ ਰਾਸ਼ ਨਾ ਆਏ
ਕਿਉਂ ਤੂੰ ਲਾਰੇ ਸੀ ਲਾਏ
ਤੈਨੂੰ ਲੱਗਣੀ ਐ ਹਾਏ
ਤੁਝਕੋ ਤੋਂ ਬਸ ਅਪਣੀ ਪੜੀ ਹੈ
ਓਰ ਤੁਝਸੇ ਉਮੀਦ ਯਹੀ ਹੈ
ਉਮੀਦੋ ਪਰ ਪੂਰਾ ਉਤਰਾ ਤੂੰ
ਠੀਕ ਤਾਂ ਮੇਰੀ ਜਾਨ ਹੂਆ ਹੈ
ਤੇਰਾ ਵੀ ਨੁਕਸਾਨ ਹੂਆ ਹੈ
ਕਿਸ ਮੂੰਹ ਸੇ ਅਬ ਵਾਪਸ ਆਇਆ ਤੂੰ
ਯਾਦ ਐ you were never mine back in my city ਤੂੰ ਜਬ ਆਈ
ਐਸੇ ਕਿਸੇ ਮਿਲ ਸਕਦਾ ਥਾਂ ਮੈਂ
ਲੁਕ ਲੁਕ ਮੈਂ ਰੋਈ ਜਾਵਾਂ fucked up ਮੈਂ ਸੋ ਵੀ ਨਾ ਪਾਵਾਂ
ਕਿਤਾ ਕੀ ਦੱਸ ਤੂੰ ਮੇਰੇ ਨਾਲ ਵੇ ਪਾਗਲ ਤੇ fucked ਜਮਾਨਾ
ਜਾਵਾਂ ਤੇ ਕਿੱਧਰੇ ਜਾਵਾਂ ਦਿਲ ਮੇਰਾ over you ਚਲ ਹੱਟ ਪਰੈ
ਓ ਤੈਨੂੰ ਕਦਰ ਨਈਂ ਮੇਰੀ
ਕੀ ਔਕਾਤ ਸੀ ਤੇਰੀ
ਮੇਰੀ ਗਲੀਆਂ ਵਿੱਚੋਂ ਲੰਗੀ ਅੱਜ
ਬਾਰਾਤ ਸੀ ਤੇਰੀ
ਓਹ ਤੈਨੂੰ ਸ਼ਰਮ ਨਾ ਆਏ
ਇਜ਼ਤ ਰਾਸ਼ ਨਾ ਆਏ
ਕਿਉਂ ਤੂੰ ਲਾਰੇ ਸੀ ਲਾਏ
ਤੈਨੂੰ ਲੱਗਣੀ ਐ ਹਾਏ
| Song: | Heer |
| Singer(s): | Hamza Malik, Manzee |
| Musician(s): | Atif khan, Kabeer Khan |
| Lyricist(s): | Hamza Malik, Zahid Bashir |
| Label(©️): | Hamza Malik |