Mulaqaat Lyrics- Jassa Dhillon

ਚਿੱਤ ਜਿਹਾ ਨਹੀਓ ਲਗਦਾ ਆ ਕਾਦੀ ਮੁਲਾਕਾਤ ਹੋ ਗਈ
ਸੋਹਣਿਆ ਨੇ ਹੱਸ ਤੱਕਿਆ ਆ ਨਵੀ ਸ਼ੁਰੂਆਤ ਹੋ ਗਈ

ਚਾਰ ਦੀ ਕਚਹਿਰੀ ਉੱਤੋਂ ਪਹਿਲੀ ਏ ਤਰੀਕ
ਖਾਈ ਜਾਵੇ ਚੋਰਾਂ ਉੱਤੋਂ ਲੰਬੀ ਏ ਉਡੀਕ

ਰੱਬ ਨੇ ਬਣਾਇਆ ਸਾਨੂੰ ਤੇਰੇ ਵਾਸਤੇ
ਅੱਧਾ ਪਿੰਡ ਮਿੱਤਰਾਂ ਦਾ ਹੋ ਗਿਆ ਸ਼ਰੀਕ
ਦਿਨ ਡੁੱਬਿਆ ਤੇ ਚੰਨ ਚੜ੍ਹਿਆ

ਲੰਬੀ ਸਾਡੀ ਰਾਤ ਹੋ ਗਈ
ਚਿੱਤ ਜਿਹਾ ਨਹੀਓ ਲਗਦਾ ਆ ਕਾਦੀ ਮੁਲਾਕਾਤ ਹੋ ਗਈ
ਸੋਹਣਿਆ ਨੇ ਹੱਸ ਤੱਕਿਆ ਆ ਨਵੀ ਸ਼ੁਰੂਆਤ ਹੋ ਗਈ

ਨੰਗੇ ਤੋਏ ਗੱਲਾਂ ਵਿੱਚ ਹੇਰਾ ਫੇਰੀਆਂ
ਠੰਡੀਆਂ ਹਵਾਵਾਂ ਬਣੀਆਂ ਹਨੇਰੀਆਂ

ਹੁੰਦੇ ਹੁੰਦੇ ਹੋ ਗਏ ਗੁਲਾਬ ਵੀ ਗੁਲਾਮ
ਬਾਰਿਸ਼ਾਂ ਦਾ ਮੌਸਮ ਤੇ ਯਾਦਾਂ ਤੇਰੀਆਂ

ਭੁੱਲੇ ਸਭ ਛੱਡ ਛੁੱਡ ਕੇ
ਚੇਤੇ ਤੇਰੀ ਬਾਤ ਹੋ ਗਈ

ਚਿੱਤ ਜਿਹਾ ਨਹੀਓ ਲਗਦਾ ਆ ਕਾਦੀ ਮੁਲਾਕਾਤ ਹੋ ਗਈ
ਸੋਹਣਿਆ ਨੇ ਹੱਸ ਤੱਕਿਆ ਆ ਨਵੀ ਸ਼ੁਰੂਆਤ ਹੋ ਗਈ

ਹੋ ਕਿੱਥੇ ਲੱਗ ਜਾਣ ਨਜ਼ਰਾਂ ਨਾ ਮੇਰੀਆਂ
ਤੂੰ ਐਨੀ ਸੋਹਣੀ ਲੱਗਿਆ ਨਾ ਕਰ ਤਾਰੇ ਲੁੱਕ ਜਾਣ ਤੈਨੂੰ ਵੇਖ ਕੇ
ਤੂੰ ਐਨਾ ਕੁੜੇ ਫੱਬਿਆ ਨਾ ਕਰ

ਖੌਰੇ ਤੈਨੂੰ ਖਬਰਾਂ ਨਾ ਹੋਣੀਆਂ
ਤੇ ਸਾਡਾ ਦਿਲ ਜਾਵੇ ਡੁਬਿਆ

ਦਿਨੋਂ ਦਿਨ ਜਾਵੇ ਮੁੰਡਾ ਮਰਦਾ
ਤੇ ਤੇਰੀ ਵਿੱਚ ਜਾਵੇ ਖੁੱਬਿਆ

ਤੂੰ ਖ਼ਵਾਬਾਂ ਵਿੱਚ ਹੱਥ ਫੜਿਆ
ਸੋਹਣੀ ਪਰਬਾਤ ਹੋ ਗਈ

ਚਿੱਤ ਜਿਹਾ ਨਹੀਓ ਲਗਦਾ ਆ ਕਾਦੀ ਮੁਲਾਕਾਤ ਹੋ ਗਈ
ਸੋਹਣਿਆ ਨੇ ਹੱਸ ਤੱਕਿਆ ਆ ਨਵੀ ਸ਼ੁਰੂਆਤ ਹੋ ਗਈ

ਚਿੱਤ ਜਿਹਾ ਨਹੀਓ ਲਗਦਾ ਆ ਕਾਦੀ ਮੁਲਾਕਾਤ ਹੋ ਗਈ
ਸੋਹਣਿਆ ਨੇ ਹੱਸ ਤੱਕਿਆ ਆ ਨਵੀ ਸ਼ੁਰੂਆਤ ਹੋ ਗਈ