ਮੈਨੂੰ ਆਈ ਜਾਂਦੇ ਆ ਖ਼ਿਆਲ ਤੇਰੇ
ਖ਼ਿਆਲ ਤੇਰੇ
ਹੱਥ ਫੜ ਤੁਰ ਮੇਰਾ ਨਾਲ ਮੇਰੇ
ਹਾਏ ਚਲ ਨਾਲ ਮੇਰੇ, ਨਾਲ ਮੇਰੇ
ਹਾਂ ਮੈਨੂੰ ਆਈ ਜਾਂਦੇ ਆ ਖ਼ਿਆਲ ਤੇਰੇ
ਅੱਖ ਮੇਰੀ ਲੱਗੀ ਆ ਵੇ ਖਾਬਾਂ ਵਿੱਚ ਤੂੰ
ਸੋਹਣੇ ਸੋਹਣੇ ਖ਼ਾਬ ਤੇਰੇ ਲੱਗੀ ਜਾਂਦੇ ਆ
ਲੱਗਦਾ ਨਹੀਂ ਤੇਰੇ ਬਿਨਾ ਦਿਲ ਏ ਮੇਰਾ
ਚੈਨ ਤੇ ਕਰਾਰ ਮੇਰਾ ਠੱਗੀ ਜਾਂਦੇ ਆ
ਅੱਖ ਮੇਰੀ ਲੱਗੀ ਆ ਵੇ ਖਾਬਾਂ ਵਿੱਚ ਤੂੰ
ਸੋਹਣੇ ਸੋਹਣੇ ਖ਼ਾਬ ਤੇਰੇ ਲੱਗੀ ਜਾਂਦੇ ਆ
ਲੱਗਦਾ ਨਹੀਂ ਤੇਰੇ ਬਿਨਾ ਦਿਲ ਏ ਮੇਰਾ
ਚੈਨ ਤੇ ਕਰਾਰ ਮੇਰਾ ਠੱਗੀ ਜਾਂਦੇ ਆ
ਹੱਥ ਜੋੜ ਮੰਗਾ ਮੈਂ
ਤੇਨੂੰ ਯਾਰਾ ਰੱਬ ਤੋਂ
ਫਿਊਚਰ ਪਲੈਨ ਕੀਤਾ ਨਾਲ ਤੇਰੇ
ਆਉਂਦੇ ਆ ਖ਼ਿਆਲ ਤੇਰੇ, ਖ਼ਿਆਲ ਤੇਰੇ
ਹੱਥ ਫੜ ਤੁਰ ਮੇਰਾ ਨਾਲ ਮੇਰੇ
ਹਾਏ ਚਲ ਨਾਲ ਮੇਰੇ, ਓ ਨਾਲ ਮੇਰੇ
ਹਾਂ ਮੈਨੂੰ ਆਈ ਜਾਂਦੇ ਆ ਖ਼ਿਆਲ ਤੇਰੇ
ਦੁਨੀਆ ਤੋਂ ਦੂਰ ਦੂਰ ਲੈ ਜਾ ਵੇ ਮੈਨੂੰ
ਰੱਖ ਮੈਨੂੰ ਰੱਖ ਯਾਰਾ ਨੇੜੇ ਦਿਲ ਦੇ
ਅਉਰ ਤੇਰੇ ਕੋਲੋਂ ਕੁਝ ਮੰਗਦੀ ਨਾ ਮੈਂ
ਦੇ ਦੇ ਐਕਸੈਸ ਮੈਨੂੰ ਤੇਰੇ ਦਿਲ ਦੇ
ਦੁਨੀਆ ਤੋਂ ਦੂਰ ਦੂਰ ਲੈ ਜਾ ਵੇ ਮੈਨੂੰ
ਰੱਖ ਮੈਨੂੰ ਰੱਖ ਯਾਰਾ ਨੇੜੇ ਦਿਲ ਦੇ
ਓਰ ਤੇਰੇ ਕੋਲੋਂ ਕੁਝ ਮੰਗਦੀ ਨਾ ਮੈਂ
ਦੇ ਦੇ ਐਕਸੈਸ ਮੈਨੂੰ ਤੇਰੇ ਦਿਲ ਦੇ
ਤੇਰੇ ਨਾਲ ਵਿਆਹ ਦੇ
ਰਾਣੇ ਕਿੰਨੇ ਚਾਹ ਵੇ
ਕਰ ਦੇ ਤੂੰ ਪੂਰੇ ਇਸ ਸਾਲ ਮੇਰੇ
ਆਉਂਦੇ ਆ ਖ਼ਿਆਲ ਤੇਰੇ, ਖ਼ਿਆਲ ਤੇਰੇ
ਹੱਥ ਫੜ ਤੁਰ ਮੇਰਾ ਨਾਲ ਮੇਰੇ
ਹਾਏ ਚਲ ਨਾਲ ਮੇਰੇ, ਓ ਨਾਲ ਮੇਰੇ
ਹਾਂ ਮੈਨੂੰ ਆਈ ਜਾਂਦੇ ਆ ਖ਼ਿਆਲ ਤੇਰੇ
| Song: | Khyaal Tere |
| Singer(s): | Rohanpreet Singh |
| Musician(s): | mirror |
| Lyricist(s): | Rana Sotal, Rohanpreet Singh |
| Label(©️): | T-Series |