Isshu Lyrics- R Nait

Mad Mix

ਹੋ ਲੱਗੀ vibrate ਵੱਡੇ gang ਆਂ ਨੂੰ
ਤੇ ਡਰਿਆ ਸਾਰਾ ਸ਼ਹਿਰ ਪਿਆ
ਓਹਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ
ਸਾਡੇ ਨਾਲ ਜਿਹਦਾ ਵੈਰ ਪਿਆ
ਹਾਏ ਕੁੱਝ ਕੁ ਯਾਰ ਨੇ ਗਿਣਤੀ ਦੇ
ਕੁੱਝ ਕੁ ਯਾਰ ਨੇ ਗਿਣਤੀ ਦੇ
ਨਾ ਹਰ ਇੱਕ ਦੇ DJ ‘ਤੇ ਨਚਦੇ ਆ
ਹੋ ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਹੋ ਯਾਰਾਂ ਨੂੰ ਗਲੇ ਨਾਲ ਲਾਈ ਦੇ
ਨਾਰਾਂ ਤੋਂ ਰਹਿੰਦੇ ਆ ਫਰਕ ਸਾਡੇ
ਹਾਏ ਰੌਲਾ ਰੁਲਾ ਪਾਉਂਦੇ ਨਈਂ
Silent ਹੁੰਦੇ ਆ work ਸਾਡੇ
Silent ਹੁੰਦੇ ਆ work ਸਾਡੇ
ਰਨ ਆਪਣੀ ਰੱਖੀਏ gun ਵਾਂਗੂ
ਨਾ ਕੋਈ ਨਾਰ ਬੇਗਾਨੀ ਤੱਕਦੇ ਆ
ਹੋ ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਹੋ ਸਾਊ ਬੰਦੇ ਦਾ time ਨਹੀਂ
ਸਾਲੀ ਦੁਨੀਆ ਗੱਲ ਨੂੰ ਪੈਂਦੀ ਏ
ਜਦੋਂ ਪਤਾ ਹੁੰਦਾ ਕਿ ਪਿਉ ਬਣੂ
ਫਿਰ ਸਾਡੇ ਆਲਾ ਕਹਿੰਦੀ ਏ
ਫਿਰ ਸਾਡੇ ਆਲਾ ਕਹਿੰਦੀ ਏ
ਹੋ ਕੁੜੀਆਂ ਆਖਣ rude ਜਿਹਾ
ਨੀ ਪਰ ਬੇਬੇ ਬਾਪੂ ਨੂੰ ਜਚਦੇ ਆ
ਹੋ ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ ਬੰਦਾ issue ਬਣਾ ਕੇ ਚੱਕਦੇ ਆ
ਕਿੰਨਿਆਂ ਨੂੰ ਦਿਲ ਵਿੱਚ ਰਖਿਆ ਸੀ
ਕਿੰਨਿਆਂ ਨੂੰ ਕੀਤੀ hate ਕੁੜੇ
ਤੈਨੂੰ ਜਾਂਦੇ ਜਾਂਦੇ ਕਰ ਜਾਣਾ
ਅੱਲੜੇ ਨੀ ਦਿਲ donate ਕੁੜੇ
ਅੱਲੜੇ ਨੀ ਦਿਲ donate ਕੁੜੇ
ਹੋ ਸਜਣਾਂ ਵੀ ਤੁਰ ਜਾਣਾ ਨਾ
ਕਦੇ ਵੈਰੀ ਮੇਰੇ ਤੋਂ ਨਚਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ
ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ ਬੰਦਾ issue ਬਣਾ ਕੇ ਚੱਕਦੇ ਆ
ਪੁੱਤ ਐਨੀ ਕੁ ਗੱਲ ਯਾਦ ਰੱਖੀ ਬੰਦਾ issue ਬਣਾ ਕੇ ਚੱਕਦੇ ਆ