ਕਾਹਦੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕਿਤੇ
ਰਹਿੰਦਾ ਹੱਸਦਾ, ਸੋਚਾਂ ਨੇ ਤੇਰੀ ਘੇਰਿਆਂ ਲੱਗੇ
ਓਹ, ਕਾਹਦੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕਿਤੇ ਕਿਤੇ ਦਿਲ ਨਾ ਲਗਦਾ ਮੇਰਾ
ਰਹਿੰਦਾ ਹੱਸਦਾ, ਸੋਚਾਂ ਨੇ ਤੇਰੀ ਘੇਰਿਆਂ
ਲੱਗੇ, ਮੈਨੂੰ ਨਾ ਆਪਣਾ ਪਤਾ
ਭੈੜੇ ਇਸ਼ਕ ਦੇ ਰੋਗ ਲੱਗਾ ਤੇਰੇ ਦਾ
ਇਸ ਰੋਗ ਦੀ ਕੋਈ ਨਾ ਦਵਾ
ਕਾਹਦੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕਿਤੇ ਦਿਲ ਨਾ ਲਗਦਾ ਮੇਰਾ
ਥੋੜਾ ਮੇਰੇ ਲਈ ਵੀ ਕੱਢ ਲੈ ਸਮਾਂ
ਆਪਾ ਦੁਨੀਆਂ ਤੋਂ ਹੋ ਜਈਏ ਫ਼ਨਾ
ਜਾਣਾ Italy ਕਿ ਜਾਂ ਤੂੰ France
ਬਿਲੋ ਆਪਣੇ pick ਕਰ ਲਈ ਜਗਾਹ
ਥੋੜਾ ਮੇਰੇ ਲਈ ਵੀ ਕੱਢ ਲੈ ਸਮਾਂ ਆਪਾ ਦੁਨੀਆਂ ਤੋਂ ਹੋ ਜਈਏ ਫ਼ਨਾ
ਜਾਣਾ Italy ਕਿ ਜਾਂ ਤੂੰ France ਬਿਲੋ ਆਪਣੇ pick ਕਰ ਲਈ ਜਗਾਹ
ਨੀ ਮੈਂ ਸਿਫ਼ਤਾ ਕਰਾਂ ਨਾ ਥੱਕਾ ਤੇਰੀਆਂ
ਤੂੰ ਵੀ ਮੇਰੀਆਂ ਕਰ ਦੇ ਜ਼ਰਾ
ਕਰੇ ਚਿੰਤਾ ਕਦੇ ਨਾ ਮੇਰੇ ਹੁੰਦੇ ਆ
ਬਿਲੋ ਸਾਰੀਆਂ ਕਰਦਉ ਪਰਾ
ਕਾਹਦੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕਿਤੇ ਦਿਲ ਨਾ ਲਗਦਾ ਮੇਰਾ
ਰਹਿੰਦਾ ਹੱਸਦਾ, ਸੋਚਾਂ ਨੇ ਤੇਰੀ ਘੇਰਿਆਂ
ਲੱਗੇ, ਮੈਨੂੰ ਨਾ ਆਪਣਾ ਪਤਾ
ਭੈੜੇ ਇਸ਼ਕ ਦੇ ਰੋਗ ਲੱਗਾ ਤੇਰੇ ਦਾ
ਇਸ ਰੋਗ ਦੀ ਕੋਈ ਨਾ ਦਵਾ
ਕਾਹਦੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕਿਤੇ ਦਿਲ ਨਾ ਲਗਦਾ ਮੇਰਾ
ਨੀ, ਬਾਕੀਆਂ ਤੋਂ ਹੋਰ ਏ ਤੂੰ
ਮੇਰੀ ਲੋੜ ਏ ਤੂੰ
ਬਿਨਾ ਪੁੱਛੇ ਹੀ ਦਿਲ ਲੈ ਗਈ
ਚੋਰ ਏ ਤੂੰ
ਸੱਚੀ ਹੋਰ ਏ ਤੂੰ, ਮੇਰੀ ਲੋੜ ਏ ਤੂੰ
ਬਿਨਾ ਪੁੱਛੇ ਹੀ ਦਿਲ ਲੈ ਗਈ
ਚੋਰ ਏ ਤੂੰ
ਟਾਇਰ ਘਿਸ ਗਏ ਨੇ ਲਾ ਲਾ ਗੇੜੀਆਂ
ਤੇਰੇ ਪਿੱਛੇ, ਤੈਨੂੰ ਦਿਸਦਾ ਕਿਉਂ ਨਾ
ਮੈਂ ਵੀ ਢੀਠ ਆ, ਰਕਾਣੇ ਪੁੱਤ ਜੱਟ ਦਾ ਨੀ
ਦੇਖੀ ਕਿਵੇਂ ਕਰਾਉਂਦਾ ਤੈਥੋਂ ਹਾਂ
ਕਾਹਦੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕਿਤੇ ਦਿਲ ਨਾ ਲਗਦਾ ਮੇਰਾ
ਰਹਿੰਦਾ ਹੱਸਦਾ, ਸੋਚਾਂ ਨੇ ਤੇਰੀ ਘੇਰਿਆਂ
ਲੱਗੇ, ਮੈਨੂੰ ਨਾ ਆਪਣਾ ਪਤਾ
ਭੈੜੇ ਇਸ਼ਕ ਦੇ ਰੋਗ ਲੱਗਾ ਤੇਰੇ ਦਾ
ਇਸ ਰੋਗ ਦੀ ਕੋਈ ਨਾ ਦਵਾ
ਕਾਹਦੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕਿਤੇ ਦਿਲ ਨਾ ਲਗਦਾ ਮੇਰਾ
| Song: | In Love |
| Singer(s): | Shubh |
| Musician(s): | konyalaprod |
| Lyricist(s): | Shubh |
| Label(©️): | Shubh |