ਐ ਸੋਨੇ ਰੰਗੀ Carti ਘੁਮਾਂ ਅੱਖਾਂ ‘ਤੇ ਲਾਕੇ
ਵਾਧੂ ਦੀ ਲੰਡੀ-ਬੁੱਚੀ ਰਖਾਂ ਡੱਬਕਾ ਕੇ
ਪਾਉਂਦੇ ਆ ਦਹਾਈ ਤੇਰੇ ਸ਼ਹਿਰ ਵਿੱਚ ਆ ਕੇ
ਅੱਤ ਚਕਣ ਦੀ ਜਿੰਮੇਵਾਰੀ ਸਾਡੇ ਨਾਂ ‘ਤੇ
ਐ ਸੋਨੇ ਰੰਗੀ Carti ਘੁਮਾਂ ਅੱਖਾਂ ‘ਤੇ ਲਾਕੇ
ਵਾਧੂ ਦੀ ਲੰਡੀ-ਬੁੱਚੀ ਰਖਾਂ ਡੱਬਕਾ ਕੇ
ਪਾਉਂਦੇ ਆ ਦਹਾਈ ਤੇਰੇ ਸ਼ਹਿਰ ਵਿੱਚ ਆ ਕੇ
ਅੱਤ ਚਕਣ ਦੀ ਜਿੰਮੇਵਾਰੀ ਸਾਡੇ ਨਾਂ ‘ਤੇ
ਦੇਖਦੀ ਮੰਡੀਰ ਦੂਰੋਂ, suicide door ਨੀ
Penthouse book ਕੀਤਾ, heated floor ਨੀ
ਬੋਲਦੇ ਆ ਘੱਟ ‘ਤੇ, ਤਰੱਕੀ ਕਰੇ ਸ਼ੋਰ ਨੀ
ਮੁੱਕਰੇ ਜ਼ੁਬਾਨ ਤੋਂ, ਜੋ ਬੰਦੇ ਹੋਣੇ ਹੋਰ ਨੀ
ਓਹ ਖੜੇ ਪੈਰ ਡੇਢ ਲੱਖ, ਗੱਡੀ ‘ਤੇ ਲਾਤੇ
ਦਿਸਦਾ ਆ ਮੂੰਹ ਵਿੱਚੋਂ ਰਖਾਂ ਲਿਸ਼ਕਾ ਕੇ
ਸ਼ਾਣ’ਨੀ ਬਣਾਂ ਦਾ body, ਪਿੱਤਲ ਲੰਘਾ ਕੇ
ਗਲਵੇਂ ਨੂੰ ਹੱਥ ਪਾਊ, ਦੱਸ ਕੀ ਮਜ਼ਾਕ ਏ ਨੀ
ਸੋਨੇ ਰੰਗੀ Carti ਘੁੰਮਾ ਅੱਖਾਂ ‘ਤੇ ਲਾਕੇ
ਵਾਧੂ ਦੀ ਲੰਡੀ-ਬੁੱਚੀ ਰਖਾਂ ਡੱਬਕਾ ਕੇ
ਪਾਉਂਦੇ ਆ ਦਹਾਈ ਤੇਰੇ ਸ਼ਹਿਰ ਵਿੱਚ ਆ ਕੇ
ਅੱਤ ਚਕਣ ਦੀ ਜਿਵੇਂ ਵਾਰੀ ਸਾਡੇ ਨਾਂ ‘ਤੇ
ਸੋਨੇ ਰੰਗੀ Carti ਘੁੰਮਾ ਅੱਖਾਂ ‘ਤੇ ਲਾਕੇ
ਵਾਧੂ ਦੀ ਲੰਡੀ-ਬੁੱਚੀ ਰਖਾਂ ਡੱਬਕਾ ਕੇ
ਪਾਉਂਦੇ ਆ ਦਹਾਈ ਤੇਰੇ ਸ਼ਹਿਰ ਵਿੱਚ ਆ ਕੇ
ਅੱਤ ਚਕਣ ਦੀ ਜਿਵੇਂ ਵਾਰੀ ਸਾਡੇ ਨਾਂ ‘ਤੇ
ਅਸਲੇ ਦੋ ਟਾਈਪ ਦੇ, ਮੈਥੋਂ ਰਹਿ gap ‘ਤੇ
ਗੱਲਾਂ no cap ‘ਤੇ, long time ਤੋਂ phone tap ‘ਤੇ
ਬੰਦੇ ਸ਼ਹਿਰ-ਸ਼ਹਿਰ ‘ਚ, ਤੇਰੀ ਪੈੜ ਪੈਦਾ ‘ਤੇ
ਕਰਾਂ fire-fire ਜੇ, ਤੈਡ -ਤੈਡ ਨਾਲ ਵੈਰ ਢੇਰ ਦੇ
ਸਾਰੇ ਦੇ ਸਾਰੇ ਪਿੱਤਲ ਗਿਣ’ਕੇ ਰਖਾਂ, ਜੇਬੀ ਵਿੱਚ ਪਾ ਕੇ
ਕੱਢਦਾ ਭੁਲੇਖੇ, ਸਿੱਧਾ ਮੱਥੇ ‘ਤੇ ਟੀਕਾ ਕੇ ਨੀ
ਡਰ ਨਾ ਕਿਸੇ ਦਾ ਆਇਆ, ਤੌਰ ਦੀ ਲਿਖਾ ਕੇ
ਮੰਗਦਾ ਨੀ, ਦਿੰਨੀ ਏ ਸਲਾਹ ਇੱਥੇ ਆ ਕੇ
ਸੋਨੇ ਰੰਗੀ Carti ਘੁੰਮਾ ਅੱਖਾਂ ‘ਤੇ ਲਾਕੇ
ਵਧੂ ਦੀ ਲੰਡੀ-ਬੁੱਚੀ ਰਖਾਂ ਡੱਬਕਾ ਕੇ
ਪਾਉਂਦੇ ਆ ਦਹਾਈ ਤੇਰੇ ਸ਼ਹਿਰ ਵਿੱਚ ਆ ਕੇ
ਅੱਤ ਚਕਣ ਦੀ ਜਿਵੇਂ ਵਾਰੀ ਸਾਡੇ ਨਾਂ ‘ਤੇ
ਸੋਨੇ ਰੰਗੀ Carti ਘੁੰਮਾ ਅੱਖਾਂ ‘ਤੇ ਲਾਕੇ
ਵਾਧੂ ਦੀ ਲੰਡੀ-ਬੁੱਚੀ ਰਖਾਂ ਡੱਬਕਾ ਕੇ
ਪਾਉਂਦੇ ਆ ਦਹਾਈ ਤੇਰੇ ਸ਼ਹਿਰ ਵਿੱਚ ਆ ਕੇ
ਅੱਤ ਚਕਣ ਦੀ ਜਿਵੇਂ ਵਾਰੀ ਸਾਡੇ ਨਾਂ ‘ਤੇ
| Song: | Carti |
| Singer(s): | Shubh |
| Musician(s): | MakDouble |
| Lyricist(s): | Shubh |
| Label(©️): | Shubh |