Buckle Up Lyrics – Shubh

ਹੋ ਕਿੱਤੀ ਉਡਾ ਐਡਾ ਈਡੀ ਬਦਮਾਸ਼ੀ ਚ
ਗੱਡੀ ਦੇ window tint ਚਾਰੇ
ਮਾਰ ਨਾ ਤੂੰ ਝਾਤੀਆਂ ਪਲਾਂ ਚ ਜਾਂਦੀ ਜਾਨ
ਨਾ ਕੋਈ ਕਰੇ ਗੁਸਤਾਖੀਆਂ
ਡਿੱਗੀ ਚ ਰੱਖਾਂ base ball ਆਂ
ਕਾਲ ਰੱਖਾਂ ਤਾਕੀ ਚ ਨੀ ਵਹਿਮ ਚੰਗੇ
ਚੰਗਿਆਂ ਦੇ ਕਰਤੇ ਮੈਂ ਭੁਲਕੇ ਨਾ ਪਾਲੀ ਅੱਖਾਂ
ਪੱਕੀਆਂ ਬੰਦ ਕਰਾ ਨਾ ਅੱਖ ਨਾ ਮਿਲਾ ਲੀ ਹੁਣ
ਵੈਰੀ ਵੱਧ ਗਏ ਨਾ ਹੁੰਦੀ ਗਿਣਤੀ ਸਾਲੀ
ਤੇ 20-20 ਦੇ mag ਠੁੱਕੇ MP 40
ਨੀ ਸਾਡਾ ਚਲਦਾ ਏ ਜੋਰ ਰੱਬ ਹੱਥ ਡੋਰ
ਜੇ ਕੋਈ ਆਕੜ ਕੇ ਤੁਰਦਾ ਤੇ ਬਦਲ ਦੇ ਤੋਰ
ਕਾਲੇ ਗੱਡ ਖਾਣੇ ਆ ਤੇ ਕਿੰਨੇ ਲੱਗੇ ਆ ਕਰੋੜ
ਇਕ ਸੜਕ ਨਾਲ ਲੱਗੀ ਦੂਜੀ 4×4
ਲੋਕੀ ਕੀ ਕਰ ਕਰ ਹੁੰਦੇ ਆ ਅਲੋਪ
ਪਹਿਲਾਂ ਨੱਚਕੇ ਗਾਣੇ ਤੇ ਫਿਰ ਕਹਿੰਦੇ ਆ flop
ਸਾਲੇ ਆਣਕੇ ਖੜਾ ਜੇ ਜਾਂਦਾ ਰੋਕਿਆ ਰੋਕ ਲਓ
ਕਿੰਨੇ ਲੱਤਾਂ ਨੂੰ ਚੰਬੜੇ ਤਾਂ ਵੀ ਬੈਠੇ ਆ top ਤੇ
ਸਾਨੂੰ ਕਹਿੰਦੀ ਆ dope ਨੀ ਤੇਰੀ ਨਾਲ ਦੀ ਸਹੇਲੀ
ਕਰੇ ਨਖਰੇ show ਤੇ ਪਾਉਂਦੀ ਫਿਰਦੀ ਪਹੇਲੀ
ਰੱਖੀ gap ਤੂੰ ਸਾਡੇ ਤੋਂ ਨਾ ਤੂੰ ਕਰੀ ਅਣਗਹਿਲੀ
ਸੀ ਜਾਂਦੀ ਸਿਰ ਤੇ ਚੜ੍ਹਦੀ ਤਾਂ ਹੀ ਛੱਡੀ ਆ ਪਹਿਲੀ
ਬੰਦ ਦਿਲ ਦੇ ਆ door ਵਿੱਚ ਥਾਂ ਨੀ ਕੋਈ
ਜੇ ਨੀ ਸਾਨੂੰ ਏ ਨਚਾ ਦੇ ਐਸੀ ਜਾਨ ਨੀ ਕੋਈ
ਭਿੜੇ ਮਿੱਤਰਾਂ ਦੇ ਨਾਲ ਐਸਾ ਸ਼ਾਨ ਨੀ ਕੋਈ
ਆਕੇ ਮਾਰ ਜਾਏ ਦੱਬਕਾ ਖੱਬੀ ਖਾਨ ਨੀ ਕੋਈ ਏ ਬਿਲੋ

ਹੋ ਜਿੱਥੇ ਪੈਰ ਧਰ ਦਈਏ ਸਿਰਾ ਜਾਕੇ ਲਾ ਦਈਏ
ਜੇ 3-5 ਕਰੇ ਦਰੀ ਵਾਂਗਰਾਂ ਬਿਛਾ ਦਈਏ
ਨੀ ਉੰਗਲਾਂ ਦੇ ਪੋਟਿਆਂ ਤੇ ਖੂੰਡਾ ਨੂੰ ਨਚਾ ਦਈਏ
ਜੇ ਆਈ ਉੱਤੇ ਆ ਜਾਈਏ ਤੇ ਪੋਸਟਾ ਮੁਕਾ ਦਈਏ
ਬਣਾ ਦਈਏ ਨੀ Mirzapur ਤੇਰੇ ਸ਼ਹਿਰ ਨੂੰ
ਓ ਚੰਗੀ ਤਰ੍ਹਾਂ ਜਾਣਦੇ ਆ ਬਿਲੋ ਸਾਡੇ ਵੈਰ ਨੂੰ
ਨੀ ਕਿੰਨਿਆਂ ਦੀਆਂ ਹਿੱਕਾਂ ਉੱਤੋਂ ਲੰਘੇ ਪੁੱਛੀ tyre ਨੂੰ
ਨੀ ਦੇਖ ਸਾਡਾ ਕਹਿਰ ਕੁੜੇ ਡਰ ਪੈਜੇ ਕਹਿਰ ਨੂੰ
ਤੂੰ time ਮੇਰਾ ਕਰ ਨਾ ਖਰਾਬ ਦੇਖੇ ਅੱਖਾਂ ਚ ਨੀ ਸੱਚੀ ਐਨੀ
Time ਚ ਬਣਾ ਲਈਏ ਨੀ ਲੱਖਾਂ ਚ ਨੀ
Label ਵਾਲੇ deal ਚੱਕੀ ਫਿਰਦੇ ਆ ਹੱਥਾਂ ਚ ਨੀ
ਸ਼ੇਰ ਕਦੇ ਦਿਸਦਾ ਨੀ ਭੇਡਾਂ ਦੀਆਂ ਕੱਖਾਂ ਚ ਨੀ
ਦੱਸਾਂ ਤੈਨੂੰ ਕਰਦਾ ਤਾਰੀਫਾਂ ਕਦੇ ਆਪ ਨੀ
ਮੈਂ ਕਿੰਨਿਆਂ ਦੇ ਮੱਥਿਆਂ ਤੇ ਚਾੜੀ ਫਿਰਾ ਤਾਪ ਨੀ
ਹੋ ਜਿੱਥੇ ਮੱਤ ਮਿਲਦੀ ਨੀ ਓਥੇ ਕੀਤੀ talk ਨੀ
ਮੈਂ ਚੰਗਿਆਂ ਦਾ ਯਾਰ ਤੇਜ਼ ਬੰਦਿਆਂ ਦਾ ਬਾਪ ਬਾਪ ਬਾਪ