Apne Roop Ch Lyrics – R Nait

It’s Syphr

ਜੇਡੇ ਚਾਰ ਸ਼ਲਾਰੂ ਟੱਪਦੇ ਨੀ ਬਿੱਲੋ ਟੱਪੀ ਜਾਂਦੇ
ਓ ਯਾਰ ਤੇਰੇ ਦੇ ਚੇਲੇ ਏ ਚੱਲ ਨੱਚੀ ਜਾਂਦੇ
ਓ ਯਾਰ ਤੇਰੇ ਦੇ ਚੇਲੇ ਏ ਚੱਲ ਨੱਚੀ ਜਾਂਦੇ
ਹੱਥ ਨੰਗੀਆਂ ਤਾਰਾਂ ਨੂੰ ਪਾਉਂਦੇ ਏ ਨੀ ਬਿੱਲੋ ਪਾ ਲੈਂਦੇ

ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ
ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ

ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ
ਬਿੱਲੋ ਹੱਲੇ ਚੋਹਬਰ ਨੂੰ

ਹੋ ਵੇਖ ਤਰੱਕੀ ਗਬਰੂ ਦੀ ਕੀ ਲੱਡ ਗਿਆ ਥੁਹਾ
ਮੇਰੇ ਨਾਮ ਲੈ ਲੈਕੇ ਦਿੰਦੇ ਏ ਨੀ ਸਾਲੇ interview ਆ
ਮੇਰੇ ਨਾਮ ਲੈ ਲੈਕੇ ਦਿੰਦੇ ਏ ਨੀ ਸਾਲੇ interview ਆ
ਹੋ ਹੋਰ ਮਸਾਲਾ ਲਾਉਂਦੇ ਏ ਨੀ ਚੱਲ ਲਾ ਲੈਂਦੇ

ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ
ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ

ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ
ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ ਬਿੱਲੋ ਹੱਲੇ ਚੋਹਬਰ ਨੂੰ

ਹੋ ਹਿਸਾਬ ਲਾਲੀ ਬਸ ਚੱਲਿਆ ਕਿਸੇ ਮਾਰ ਦੇ ਉੱਤੇ
ਆਹਾ ਜਦੋਂ ਵੀ ਗੇੜਾ ਲਾਉਣਾ ਏ ਕਰਤਾਰ ਦੇ ਉੱਤੇ
ਜੇ ਜਾਣ ਕੇ ਅੱਗੇ ਆਉਂਦੇ ਏ ਨੀ ਬਿੱਲੋ ਆ ਲੈਂਦੇ

ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ
ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ

ਬਿੱਲੋ ਹੱਲੇ ਚੋਹਬਰ ਨੂੰ

ਮੇਰੀ ਕਰਨ ਲਈ ਮਸ਼ਹੂਰੀ ਨੀ ਕੁੜੇ ਵੇਲੇ ਰਹਿੰਦੇ
ਜਿੰਨੇ ਮਰਜ਼ੀ ਹੋਜਾਣ ਵੱਡੇ ਚੇਲੇ ਚੇਲੇ ਹੀ ਰਹਿੰਦੇ
ਜਿੰਨੇ ਮਰਜ਼ੀ ਹੋਜਾਣ ਵੱਡੇ ਚੇਲੇ ਚੇਲੇ ਹੀ ਰਹਿੰਦੇ
ਮੇਰੇ ਨਾਮ ਤੇ ਰੋਟੀਆਂ ਲਾਉਂਦੇ ਏ ਨੀ ਚੱਲ ਲਾ ਲੈਂਦੇ

ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ
ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ

ਬਿੱਲੋ ਹੱਲੇ ਚੋਹਬਰ ਨੂੰ
ਹੋ ਹੱਲੇ ਚੋਹਬਰ ਆਪਣੇ ਰੂਪ ਵਿੱਚ ਆ ਲੈਂਦੇ
ਬਿੱਲੋ ਹੱਲੇ ਚੋਹਬਰ ਨੂੰ