Aadat Lyrics – R Nait

ਚੰਨਾ ਆਦਤ ਪੈ ਗਈ ਤੇਰੀ
ਚੰਨਾ ਆਦਤ ਪੈ ਗਈ ਤੇਰੀ

QUAISTRAX

ਹਾਏ ਸਭ ਕੁਝ ਖੁਲਕੇ ਦੱਸਦੀਆਂ
ਵੇ ਦੱਸ ਕੀ ਤੇਰੇ ਤੋਂ ਪਰਦੇ
ਜਿਸ ਦਿਨ ਦਾ ਮੈਨੂੰ ਤੂੰ ਮਿਲਿਆ
ਵੇ ਮੈਨੂੰ ਚੰਗੇ ਨੀ ਲੱਗਦੇ ਘਰ ਦੇ

ਜਿਸ ਦਿਨ ਦਾ ਮੈਨੂੰ ਤੂੰ ਮਿਲਿਆ
ਵੇ ਮੈਨੂੰ ਚੰਗੇ ਨੀ ਲੱਗਦੇ ਘਰ ਦੇ
ਜੱਟੀ 5.5 ਫੁੱਟ ਦੀ ਵੇ
ਤੇਰੇ ਪਿੱਛੇ ਕਰੇ ਦਲੇਰੀ

ਮੈਥੋਂ ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ
ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ

ਮੈਥੋਂ ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ

ਹਾਏ ਮੈਨੂੰ ਵੇਖ ਕੇ ਦਿਨ ਚੜਦਾ ਸੀ
ਅੱਜ-ਕੱਲ੍ਹ ਤਾਂ ਤੂੰ ਤੱਕਦਾ ਈ ਨਾ

ਹੁਣ ਝਿਡਕਾ ਕਾਹਤੋਂ ਮਾਰਦਾ ਏ
ਵੇ ਬੱਚਿਆਂ ਵਾਂਗ ਰੱਖਦਾ ਈ ਨਾ

ਹੁਣ ਝਿਡਕਾ ਕਾਹਤੋਂ ਮਾਰਦਾ ਏ
ਵੇ ਬੱਚਿਆਂ ਵਾਂਗ ਰੱਖਦਾ ਈ ਨਾ
ਹੌਲੀ-ਹੌਲੀ ਛੱਡੀ ਦੇ
ਐਡੀ ਕੀ ਆਈ ਹਨੇਰੀ

ਮੈਥੋਂ ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ
ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ

ਮੈਥੋਂ ਛੱਡਿਆਂ ਨੀ ਜਾਣਾ ਵੇ ਚੰਨਾ ਆਦਤ ਪੈ ਗਈ ਤੇਰੀ
ਛੱਡਿਆਂ ਨੀ ਜਾਣਾ ਵੇ ਚੰਨਾ ਆਦਤ ਪੈ ਗਈ ਤੇਰੀ
ਛੱਡਿਆਂ ਨੀ ਜਾਣਾ ਵੇ ਚੰਨਾ ਆਦਤ ਪੈ ਗਈ ਤੇਰੀ

ਹਾਏ ਮਾੜੇ ਟਾਈਮ ਵਿੱਚ ਪਿੱਛੇ ਨੀ ਮੁੜਦੀ
ਚਾਰ ਕਦਮ ਤੈਥੋਂ ਅੱਗੇ

ਹਾਏ ਤੇਰੀ ਆਈ ਮੈਂ ਮਰਜਾ
ਤੈਨੂੰ ਤੱਤੀ ਹਵਾ ਨਾ ਲੱਗੇ

ਹਾਏ ਮਾੜੇ ਟਾਈਮ ਵਿੱਚ ਪਿੱਛੇ ਨੀ ਮੁੜਦੀ
ਚਾਰ ਕਦਮ ਤੈਥੋਂ ਅੱਗੇ

ਹਾਏ ਤੇਰੀ ਆਈ ਮੈਂ ਮਰਜਾ
ਤੈਨੂੰ ਤੱਤੀ ਹਵਾ ਨਾ ਲੱਗੇ

ਹਾਏ ਚੌਕ ‘ਚ ਗੋਲੀ ਮਾਰ ਦਈ
ਜੇ ਕਦੇ ਕੀਤੀ ਹੇਰਾ ਫੇਰੀ
ਮੈਥੋਂ ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ
ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ

ਮੈਥੋਂ ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ

ਹਾਏ ਵੇਖੀ ਕਿੱਧਰੇ ਇਸ਼ਕ ਸਾਡਾ ਨਾ
ਮੁੱਕ ਜੇ ਕਹਾਣੀ ਬਨਕੇ
ਵੇ ਤੇਰੀ Fortuner ਦੀ ਸੱਜੀ ਸੀਟ ‘ਤੇ
ਬੈਹਣਾ ਰਾਣੀ ਬਨਕੇ
ਹਾਏ ਤੇਰੀ Fortuner ਦੀ ਸੱਜੀ ਸੀਟ ‘ਤੇ
ਬੈਹਣਾ ਰਾਣੀ ਬਨਕੇ
ਦੱਸ ਧਰਮਪੁਰੇ ਪਿੰਡ ਵਿੱਚ ਹਾਣ ਦੀਆ
ਵੇ ਮੈਨੂੰ ਕਦੋਂ ਲਵੋਣੀ ਗੇੜੀ
ਮੈਥੋਂ ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ
ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ

ਮੈਥੋਂ ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ ਆਦਤ ਪੈ ਗਈ ਤੇਰੀ

ਦਿਲ ਤੋਂ ਤੇਰਾ ਕਰਦੀ ਆ ਨਾ ਪਿਆਰ
ਪੈਸੇ ਨਾਲ ਤੋਲੀ

ਜੇ ਫਿਰ ਵੀ ਕੋਈ ਚਾਹੁੰਦੀ ਏ
ਚਲ ਲਾ ਦੇ ਬਰਾਬਰ ਬੋਲੀ

ਮੈਂ ਦਿਲ ਤੋਂ ਤੇਰਾ ਕਰਦੀ ਆ ਨਾ ਪਿਆਰ
ਪੈਸੇ ਨਾਲ ਤੋਲੀ

ਜੇ ਫਿਰ ਵੀ ਕੋਈ ਚਾਹੁੰਦੀ ਏ
ਚਲ ਲਾ ਦੇ ਬਰਾਬਰ ਬੋਲੀ

ਮੈਂ ਤੈਨੂੰ ਹਰ ਕੀਮਤ ‘ਤੇ buy ਕਰਾਂ
ਵੇ ਭਾਵੇਂ ਜਿੰਦ ਵੇਚਕੇ ਮੇਰੀ
ਮੈਥੋਂ ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ
ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ

ਮੈਥੋਂ ਛੱਡਿਆਂ ਨੀ ਜਾਣਾ ਵੇ
ਚੰਨਾ ਆਦਤ ਪੈ ਗਈ ਤੇਰੀ